News
{
}
BBC Punjabi
Language: Punjabi
-
11/24/2026 9:16:47 AM +00:00ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਦੀਆਂ ਲਗਾਤਾਰ ਕਿਆਸਰਾਹੀਆਂ ਲਾਈਆਂ ਜਾ ਰਹੀਆਂ ਸਨ। ਅੱਜ ਗਠਜੋੜ ਦੇ ਰਸਮੀ ਐਲਾਨ ਨਾਲ ਇੰਨਾ ਕਿਆਸਰਾਈਆਂ ਦਾ ਅੰਤ ਹੋ ਗਿਆ।
-
11/24/2026 2:05:24 PM +00:00ਫਾਰਮਾਸਿਊਟੀਕਲ ਉਦਯੋਗ ਵਿੱਚ ਇਹ ਉਮੀਦਾਂ ਜਤਾਈਆਂ ਜਾ ਰਹੀਆਂ ਹਨ ਕਿ ਇੱਕ ਦਿਨ ਘੱਟ ਸੌਣ ਵਾਲੇ ਲੋਕਾਂ ਬਾਰੇ ਹੋਈਆਂ ਖੋਜਾਂ ਸਦਕਾ ਅਜਿਹੀਆਂ ਦਵਾਈਆਂ ਤਿਆਰ ਕੀਤੀਆਂ ਜਾ ਸਕਣਗੀਆਂ ਜੋ ਨੀਂਦ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਨਗੀਆਂ
-
11/24/2026 12:39:38 PM +00:00ਪੰਜਾਬ ਚੋਣਾਂ 2027 ਤੋਂ ਪਹਿਲਾਂ ਅਕਾਲੀ ਦਲ-ਭਾਜਪਾ ਗਠਜੋੜ ਦਾ ਐਲਾਨ ਹੋਇਆ ਹੈ। ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ ਗਠਜੋੜ ਤੋੜ ਲਿਆ ਸੀ।
-
11/24/2026 11:00:33 AM +00:00ਉਹ ਦੁਨੀਆਂ ਦੇ ਕੁਝ ਚੁਣਿੰਦਾ ਲੋਕਾਂ ਵਿੱਚੋਂ ਇੱਕ ਸਨ ਜੋ ਭਰੋਸੇਯੋਗ ਢੰਗ ਨਾਲ ਕਹਿ ਸਕਦੇ ਸਨ ਕਿ ਉਹ ਰਾਸ਼ਟਰਪਤੀ ਟਰੰਪ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋਹਾਂ ਦੇ ਮਨ ਦੀ ਗੱਲ ਜਾਣਦੇ ਹਨ।
-
11/24/2026 4:36:09 AM +00:00ਕਈ ਇਰਾਨੀ ਕਲਾਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਜਕਰਤਾਵਾਂ ਨੇ ਇਸ ਸਜ਼ਾ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕ਼ੋੜੇ ਮਾਰਨਾ ਇੱਕ ਕਰੂਰ, ਗੈਰ-ਮਨੁੱਖੀ ਅਤੇ ਅਪਮਾਨਜਨਕ ਸਜ਼ਾ ਹੈ ਅਤੇ ਇਹ ਯਾਤਨਾ ‘ਤੇ ਲੱਗੀ ਕੌਮਾਂਤਰੀ ਰੋਕ ਦੀ ਉਲੰਘਣਾ ਹੈ।
-
11/24/2026 5:51:16 AM +00:00ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀ ਭਾਈਚਾਰੇ ਦੇ ਦਬਦਬੇ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਥੋਂ ਦੀ ਸੰਸਦੀ ਚੋਣਾਂ ਵਿੱਚ ਓਨਟਾਰੀਓ ਸੂਬੇ ਵਿੱਚ ਸਾਰੀਆਂ ਹੀ ਪਾਰਟੀਆਂ ਪੰਜਾਬੀਆਂ ਵੋਟਰਾਂ ਦੀ ਅਹਿਮੀਅਤ ਨੂੰ ਜਾਣ ਕੇ ਉਮੀਦਵਾਰ ਵੀ ਇਸੀ ਭਾਈਚਾਰੇ ਵਿਚੋਂ ਉਤਾਰਦੇ ਹਨ
-
11/24/2026 2:10:50 AM +00:00ਪਿਛਲੇ ਕੁਝ ਹਫ਼ਤਿਆਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਭਾਰਤ ਵਿੱਚ ਇਸ ਸਾਲ ਯਾਨੀ 2026 ਦੀ ਸ਼ੁਰੂਆਤ ਵਿੱਚ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 1.8 ਲੱਖ ਰੁਪਏ ਤੱਕ ਪਹੁੰਚ ਗਈ ਸੀ, ਜੋ ਫਿਲਹਾਲ ਡਿੱਗ ਕੇ 1.25 ਲੱਖ ਰੁਪਏ ਤੱਕ ਆ ਗਈ ਹੈ।
-
11/23/2026 2:29:50 AM +00:00ਵਿਸ਼ੇਸ਼ ਡੀਜੀਪੀ (ਕਾਨੂੰਨ-ਵਿਵਸਥਾ) ਪ੍ਰਵੀਨ ਸਿਨਹਾ ਨੇ ਦੱਸਿਆ ਕਿ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਪਿਛਲੇ 10 ਮਹੀਨਿਆਂ ਦੌਰਾਨ 20 ਨਵੰਬਰ ਤੱਕ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 1.67 ਲੱਖ ਛਾਪੇ ਮਾਰ ਕੇ ਗੈਂਗਸਟਰਾਂ ਅਤੇ ਉਨ੍ਹਾਂ ਨਾਲ ਜੁੜੇ ਅਪਰਾਧੀਆਂ ਸਮੇਤ 85,598 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
-
11/24/2026 2:13:50 AM +00:00ਇਹ ਈਮੇਲ ਇੱਕ ਅਜਿਹੇ ਵਿਅਕਤੀ ਨੇ ਭੇਜੀ ਸੀ, ਜਿਸ ਨੇ ਆਪਣੇ ਜਨਮ ਦਾ ਸਾਲ, ਉਸ ਹਸਪਤਾਲ ਦਾ ਨਾਂ ਦੱਸਿਆ, ਜਿੱਥੇ ਉਸ ਦਾ ਜਨਮ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਕੁਝ ਅਜਿਹਾ ਲਿਖਿਆ, ਜਿਸ ਨੇ ਡਾਇਨੇ ਦੀ ਜ਼ਿੰਦਗੀ ਬਦਲ ਦਿੱਤੀ...
-
11/22/2026 3:53:54 AM +00:00ਰਾਜ ਕੁੰਦਰਾ ਵੱਲੋਂ ਆਪਣੀ ਫ਼ਿਲਮ ‘ਨਿਹੰਗ’ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਮਿਲਣ ਦੇ ਦਾਅਵੇ ਨੂੰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖਾਰਜ ਕਰ ਦਿੱਤਾ ਹੈ।
-
11/22/2026 3:57:34 AM +00:00ਸਿਆਸੀ ਮਾਹਰਾਂ ਮੁਤਾਬਕ ਅਮ੍ਰਿਤਪਾਲ ਨੂੰ ਦੇਖਣ ਆਏ ਇਕੱਠ ਨਾਲ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਮਜ਼ਬੂਤੀ ਮਿਲ ਸਕਦੀ ਹੈ ਪਰ ਕੀ ਇਹ ਮਜ਼ਬੂਤੀ ਵੋਟਾਂ ਵਿੱਚ ਤਬਦੀਲ ਹੋ ਸਕੇਗੀ, ਮਾਹਿਰਾਂ ਤੋਂ ਸਮਝੋ।
-
11/22/2026 2:19:41 AM +00:00ਇਮਰਾਨ ਖ਼ਾਨ ਨੇ ਜੇਲ੍ਹ ਵਿੱਚੋਂ ਪਾਕਿਸਤਾਨ ਦੇ ਜੱਜਾਂ ਨੂੰ ਅਰਜ਼ੀ ਭੇਜ ਕੇ ਆਪਣੀ ਵਿਗੜਦੀ ਸਿਹਤ, ਇਲਾਜ ਦੀ ਘਾਟ ਅਤੇ ਪਰਿਵਾਰ ਤੇ ਵਕੀਲਾਂ ਨਾਲ ਮੁਲਾਕਾਤ ਨਾ ਹੋਣ ਦਾ ਮੁੱਦਾ ਚੁੱਕਦਿਆਂ ਕੈਦੀਆਂ ਦੇ ਬੁਨਿਆਦੀ ਹੱਕਾਂ ਦੀ ਮੰਗ ਕੀਤੀ ਹੈ।
-
11/21/2026 4:32:35 AM +00:00ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਫਰਵਰੀ ਵਿੱਚ ਕਤਲ ਲਈ ਸੁਪਾਰੀ ਦੇਣ (ਮਰਡਰ-ਫ਼ਾਰ-ਹਾਇਰ), ਅਜਿਹੀ ਹੱਤਿਆ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਦੋਸ਼ ਕਬੂਲ ਕਰ ਲਏ ਸਨ...
-
11/21/2026 1:54:42 AM +00:00ਪਾਲਕ ਉਬਾਲ ਕੇ ਖਾਓ, ਆਇਰਨ ਵਾਲੇ ਭੋਜਨ ਨਾਲ ਨਿੰਬੂ ਲਓ, ਸੌਰਡੋ ਬਰੈੱਡ ਖਾਓ ਅਤੇ ਖਾਣੇ ਤੋਂ ਦੋ ਘੰਟੇ ਬਾਅਦ ਚਾਹ-ਕੌਫੀ ਪੀਓ। ਇਸ ਨਾਲ ਆਇਰਨ ਦਾ ਸੋਖਣ ਵਧ ਸਕਦਾ ਹੈ।
-
11/22/2026 7:51:21 AM +00:00ਇਸ ਗੱਲ ਦੇ ਵੀ ਸਬੂਤ ਹੈ ਕਿ ਡਿਪਰੈਸ਼ਨ ਨਾਲ ਗ੍ਰਸਤ ਲੋਕ ਆਪਣੇ ਲੱਛਣਾਂ ਜਾਂ ਭਾਵਨਾਵਾਂ ਨੂੰ ਲੁਕੋ ਕੇ ਖੁਦ ਨੂੰ ਦੂਸਰਿਆਂ ਦੇ ਨਾਲ ਘੁਲਮਿਲ ਜਾਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨੂੰ ‘ਮਾਸਕਿੰਗ’ ਵੀ ਕਿਹਾ ਜਾਂਦਾ ਹੈ।
-
11/20/2026 3:49:33 AM +00:00ਇਹ ਰੂਪਨਗਰ ਜ਼ਿਲ੍ਹੇ ਦੇ ਸ੍ਰੀ ਅਨੰਦਪੁਰ ਸਾਹਿਬ ਬਲਾਕ ਅਧੀਨ ਪੈਂਦਾ ਕੱਲਰ ਪਿੰਡ ਹੈ। ਇੱਥੋਂ ਦੇ ਕਈ ਲੋਕਾਂ ਨੂੰ ਪੜ੍ਹਾਈ, ਬਿਜਲੀ ਅਤੇ ਪਾਣੀ ਲਈ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਉੱਤੇ ਨਿਰਭਰ ਹੋਣਾ ਪੈਂਦਾ ਹੈ।
-
11/21/2026 1:59:30 AM +00:00ਭਾਰਤ ਵਿੱਚ ਬੀਤੇ ਕੁਝ ਸਾਲਾਂ ਵਿੱਚ ਜੀਰੇ ਦੇ ਸਵਾਦ ਵਾਲੇ ਫਿਜ਼ੀ ਡਰਿੰਕ ਭਾਰਤ ਵਿੱਚ ਖੂਬ ਪਸੰਦ ਕੀਤੇ ਜਾ ਰਹੇ ਹਨ। ਇਸ ਸੈਗਮੈਂਟ ਦੀਆਂ ਕੰਪਨੀਆਂ ਕੋਲਾ ਕੰਪਨੀਆਂ ਨੂੰ ਚੁਣੌਤੀ ਦੇ ਰਹੀਆਂ ਹਨ।
-
11/23/2026 11:00:30 AM +00:00ਵਿਸ਼ਵ ਸਿਹਤ ਸੰਗਠਨ ਵੱਲੋਂ 2023 ਵਿੱਚ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਿਸੇ ਵਿਅਕਤੀ ਦੀ ਪ੍ਰਤੀ ਦਿਨ ਦੀ ਕੁੱਲ ਕੈਲੋਰੀ ਵਿੱਚ ਸੈਚੁਰੇਟੇਡ ਫੈਟ ਦੀ ਮਾਤਰਾ 10 ਫ਼ੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
-
11/24/2026 2:16:37 AM +00:00ਕਟਿਸ ਲਾਕਸ਼ ਇੰਟਰਨੈਸ਼ਨਲ ਨਾਮੀ ਇੱਕ ਇੰਟਰਨੈਸ਼ਨਲ ਐਨਜੀਓ ਮੁਤਾਬਕ ਵਿਸ਼ਵ ਭਰ ਵਿੱਚ ਲਗਭਗ 400 ਲੋਕ ਜਾਂ ਪ੍ਰਤੀ ਦੋ ਲੱਖ ਲੋਕਾਂ ਵਿੱਚੋਂ ਇੱਕ ਵਿਅਕਤੀ ਇਸ ਬਿਮਾਰੀ ਤੋਂ ਪ੍ਰਭਾਵਿਤ ਹੈ। ਭਾਰਤ ਵਿਚ ਸੱਤ ਲੋਕ ਇਸ ਤੋਂ ਪ੍ਰਭਾਵਿਤ ਹਨ।
-
11/19/2026 6:36:36 AM +00:00ਇਸ ਪਿੰਡ ਵਿੱਚ ਇਹ ਰਵਾਇਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਜਿੱਥੇ ਲੋਕ ਸਵੇਰ ਸਮੇਂ ਆਪਣੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੰਦੇ ਹਨ ਤੇ ਉਸ ਮਗਰੋਂ ਦੇਖਣ ਨੂੰ ਮਿਲਦਾ ਇੱਕ ਵੱਖਰਾ ਨਜ਼ਾਰਾ...
-
11/20/2026 2:12:44 AM +00:002018 'ਚ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ 'ਤੇ ਯਾਸਿਰ ਦੀ ਪ੍ਰਸ਼ੰਸਾ 'ਚ ਲਿਖਿਆ ਸੀ ਕਿ ਬਚਪਨ ਦੇ ਹਾਦਸੇ ਦੇ ਬਾਵਜੂਦ ਉਨ੍ਹਾਂ ਨੇ ਖੇਡਾਂ ਦਾ ਸਾਥ ਨਹੀਂ ਛੱਡਿਆ ਤੇ ਲਗਾਤਾਰ ਮਿਹਨਤ ਨਾਲ ਸਫ਼ਲਤਾ ਹਾਸਲ ਕੀਤੀ
-
7/26/2026 11:50:12 AM +00:00ਭਾਰਤ ਵਿੱਚ ਕਰੋੜਾਂ ਲੋਕ ਲਿਵਰ ਦੀਆਂ ਬਿਮਾਰੀਆਂ ਨਾਲ ਪੀੜਤ ਹਨ, ਜਾਣੋ ਕਿਹੜੀਆਂ ਸਾਵਧਾਨੀਆਂ ਨਾਲ ਅਸੀਂ ਲਿਵਰ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਨ।
-
7/13/2026 11:03:28 AM +00:00ਹਰ ਕੋਈ ਸੋਹਣੀ ਅਤੇ ਚੰਗੀ ਸਕਿੱਨ ਚਾਹੁੰਦਾ ਹੈ ਪਰ ਇਸ ਲਈ ਕਰਨਾ ਕੀ ਹੈ, ਜਾਣੋ ਡਰਮਾਟੋਲੋਜਿਸਟ ਨਵਜੋਤ ਅਰੋੜਾ ਕੀ ਦੱਸ ਰਹੇ ਹਨ
-
8/9/2026 1:15:22 AM +00:00ਨੌਜਵਾਨ ਜੋੜਿਆਂ ਨੂੰ ਵੀ ਮਾਪੇ ਬਣਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਪਿੱਛੇ ਕਈ ਕਾਰਨ ਹਨ। ਕਈ ਜੋੜੇ ਆਈਵੀਐੱਫ ਦਾ ਸਹਾਰਾ ਲੈਂਦੇ ਹਨ, ਪਰ ਆਈਵੀਐੱਫ ਵਰਗਾ ਟ੍ਰੀਟਮੈਂਟ ਕਦੋਂ ਕਰਨ ਦੀ ਲੋੜ ਪੈਂਦੀ ਹੈ।
-
9/6/2026 6:30:17 AM +00:00ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਵਿੱਚ ਅਸੀਂ ਸਮਝਾਂਗੇ ਕਿ ਨੌਜਵਾਨਾਂ ਵਿੱਚ ਹਾਰਟ ਅਟੈਕ ਦੇ ਮਾਮਲੇ ਵਧਣ ਦੇ ਕਾਰਨ ਕੀ ਹਨ ਅਤੇ ਆਪਣੇ ਦਿਲ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ ?